ਆਇਰਲੈਡ

ਦੇਸ਼ ਲਗਭਗ ਪੱਤਨ ਤੇ ਰੁਲਣ ਦੇ ਕੰਡੇ ਪੁੱਜ ਚੁੱਕਾ ਸੀ।ਹਾਕਮ ਧਿਰ,ਵਿਰੋਧੀ ਧਿਰ ,ਮੰਨੇ ਪਰਮੰਨੇ ਸੰਨਤਕਾਰ ,ਅਰਥ ਸ਼ਾਸ਼ਤਰੀ ,ਬਿਜਨਮੈਨ ,ਸਫਲ ਕਿਸਾਨ ਤੇ ਯਾਨੀ ਕਿ ਹਰੇਕ ਓਹ ਫਿਕਰਮੰਦ ਜੋ ਵੀ ਦੇਸ਼ ਚ ਰਹਿੰਦਾ ਸੀ ,ਤੇ ਦੇਸ਼ ਨੁ ਬਚਾਉਣਾ ਲੋਚਦਾ ਸੀ ,ਇਕ ਗੋਲ ਮੇਜ਼ ਤੇ ਮੀਟਿੰਗ ਚੇ ਰੂਪ ਚ ਬੈਠਾ ਤੇ ਵੇਖਦਿਆਂ ਹੀ ਵੇਖਦਿਆਂ ਰਲ ਕੇ ਹੱਲ ਕੱਢ ਕੇ ਦੇਸ਼ ਫਿਰ ਪਟੜੀ ਤੇ ਲੈ ਆਂਦਾ ਤੇ ਅੱਜ ਫਿਰ ਤੂਤੀ ਬੋਲਦੀ ਆ ਓਸੇ ਆਇਰਲੈਂਡ ਦੀ

ਮਕਸਦ ਇਕ ਹੀ ਸੀ ਕਿ ਰਾਜਨੀਤੀ ਤੇ ਵਿਭਿੰਨਤਾ ਆਪਣੀ ਜਗਾ ਪਰ ਜੇ ਘਰ ਹੀ ਨਾਂ ਬਚਿਆ ਤਾਂ ਰਾਜਨੀਤੀ ਵਪਾਰ ਖੇਤੀ ਤੇ ਨੌਕਰੀਆਂ ਕੀਹਦੇ ਸਿਰ ਤੇ ਕਰਾਂਗੇ ।

ਕੀ ਅੱਜ ਭਾਰਤ ਦੀਆਂ ਸਿਰ ਕੱਢ ਸ਼ਖਸ਼ੀਅਤਾਂ ਨੁ ਆਇਰਲੈਂਡ ਵਾਂਗ ਮਿਲ ਬੈਠ ਕੇ ਤੇ ਸਚੀਂ ਚ ਹੱਲ ਨਹੀ ਕੱਢਣਾ ਚਾਹਿਦਾ ?

ਸਾਂਝੀ ਪੰਚਾਇਤ ਰੂਪੀ ਮੀਟਿੰਗ ਚ ਬੈਠ ਕੇ ?

ਕਿਤੇ ਅਸੀ ਦੇਰ ਤਾਂ ਨਹੀ ਕਰ ਰਹੇ ??

ਕਮਲਪ੍ਰੀਤ ਚਿਮਨੇਵਾਲਾ