https://m.youtube.com/watch?v=NBWtemjm7ks

ਸ਼ਸ਼ੀ ਕਪੂਰ ਨੂੰ ਸਰਧਾਂਜਲੀ

ਵਜੋਂ ‘ਜਨੂੰਨ’ ਇੱਕ ਵਾਰੀ ਫੇਰ ਦੇਖ ਲਈ। ਯੂ ਟਿਊਬ ਤੇ ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਅਜੇ 6000 ਤੋਂ ਵੀ ਨਹੀਂ ਟੱਪੀ!!!!!!!!ਇਹ 1978 ਦੀ ਬਣੀ ਸ਼ਿਆਮ ਬੇਨੇਗਲ ਦੀ ਡਾਇਰੈਕਟ ਕੀਤੀ ਸ਼ਸ਼ੀ ਕਪੂਰ ਦੀ ਬਣਾਈ ਹਿੰਦੀ ਇਤਹਾਸਿਕ ਫਿਲਮ ਹੈ। ਇਹ ਰਸਕਿਨ ਬਾਂਡ ਦੇ ਛੋਟੇ ਨਾਵਲ ਕਬੂਤਰਾਂ ਦੀ ਉਡਾਰੀ (A Flight of Pigeons) ਤੇ ਆਧਾਰਿਤ ਹੈ।