ਸਵੇਰੇ ਸਵੇਰੇ ਕਿਸੇ ਅਣਜਾਣ ਜਿਹੇ ਨੰਬਰ ਤੋ ਫੋਨ ਅਇਆ! ਮੈ worng ਨੰਬਰ ਵੇਖ ਕੇ ਕੱਟ ਦਿੱਤਾਂ

ਬਾਰ ਬਾਰ ਫੋਨ ਕਰਨ ਤੇ ਮੈ ਗੁੱਸੇ ਚ ਆਂ ਕੇ ਕਿਹਾਂ!

ਤੈਨੂੰ ਕਿਹਾਂ ਨਾਂ ਗਲਤ ਨੰਬਰ ਏ,

ਅੱਗੋ ਡਰੀ ਜਿਹੀ ਅਵਾਜ ਵਿਚ ਬੋਲਿਆਂ ਠੀਕ ਹੇ ਅੱਗੇ ਤੋ ਨਹੀ ਕਰਦਾਂ ਮੇਰਾ ਕਿਹੜਾਂ ਕੋਈ ਹੇ ਜਿਸ ਨਾਲ ਮੈ ਦਿਲ ਹੋਲਾਂ ਕਰਾਂ ਨਾ ਚਾਹੁੰਦਿਆਂ ਹੋਇਆਂ ਵੀ ਮੈ ਪੁੱਛ ਲਿਆਂ ਕੀ ਹੋਇਆਂ ?

ਅੱਗੋ ਕਹਿੰਦਾਂ ਬੱਸ ਜੀ ਇੱਕਲਾਂ ਰਹਿ ਗਿਆਂ ਤੇ ਮੇਰਾਂ ਸਾਰਾਂ ਪਰਿਵਾਰ ਇਕ ਦੁਰਘਟਨਾਂ ਚ ਮਾਰਿਆਂ ਗਿਆਂ

ਤੇ ਮੈਨੂੰ ਵੀ ਮੇਰੇ ਮਰੇ ਯਾਦ ਆ ਗਏ ਤੇ ਅੱਖਾਂ ਭਰ ਗਈਆਂ ਮੇਰੀਆਂ ਬੱਸ ਇਨ੍ਹਾਂ ਕਹਿ ਕੇ ਬਆਦ ਚ ਗੱਲ ਕਰਦੀ ਮੈ ਫੋਨ ਕੱਟ ਦਿਤਾ,

ਬੱਸ ਇੱਥੋ ਮੇਰੇ ਬੁਰੇ ਦਿਨਾਂ ਦੀ ਸੁਰੂਆਤ ਹੋ ਗਈ

ਕੰਮ ਕਾਰ ਤੋ ਵਿਹਲੀ ਹੋ ਕੇ ਮੈ ਅਜੇ ਬੈਠੀ ਹੀ ਸੀ ਕੇ ਫਿਰ ਫੋਨ ਆ ਗਿਆਂ ਤੇ ਮੇ ਗੱਲ ਕਰਨ ਲੱਗ ਗਈ ਤੇ ਗੱਲਾਂ ਗੱਲਾਂ ਚ ਉਹ ਮੈਨੂੰ ਕਹਿੰਦਾਂ ਤੁਸੀ ਮੇਰੇ ਦੋਸਤ ਬਣ ਸਕਦੇ ਹੋ ਮੈ ਵੀ ਹਾਂ ਹਾਂ ਮਿਲਾਂ ਦਿੱਤੀ,

ਫਿਰ ਦਿਨ ਚ ਕਿੰਨੀ ਕਿੰਨੀ ਵਾਰ ਉਸ ਨਾਲ ਗੱਲ ਕਰਨ ਲੱਗ ਗਈ ਤੇ ਭੁੱਲ ਗਈ ਕੇ ਮੈ ਇਕ ਪਤਨੀ ਇਕ ਮਾਂ ਕਿਸੇ ਦੇ ਘਰ ਦੀ ਨੂੰਹ ਕਿਸੇ ਦੀ ਧੀ ਵਾਂ

ਜਦੋ ਮੱਤ ਤੇ ਪਿਆਰ ਦੋਸਤੀ ਵਾਲੇ ਪੜਦੇ ਪੈਣੇ ਹੋਣ

ਬੱਸ ਫਿਰ ਕੀ ਘਰਦਿਆਂ ਤੋ ਚੋਰੀ ਚੋਰੀ ਉਸ ਨਾਲ ਗੱਲ ਕਰਨੀ ਜੇ ਸੱਸ ਨੇ ਕਦੀ ਪੁੱਛਣਾਂ ਤਾਂ ਝੂਠ ਬੋਲ ਦੇਣਾਂ ਕੇ ਦੀਪ ਦੇ ਪਾਪਾ ਦਾ ਫੋਨ ਏ,

ਜੇ ਉਹਦੇ ਨਾਲ ਗੱਲ ਕਰਦਿਆਂ ਕਰਦਿਆਂ ਦੀਪ ਦੇ ਪਾਪਾ ਦਾ ਫੋਨ ਆ ਜਾਣਾ ਤੇ ਕਹਿਣਾ ਚਾਚੇ ਦੀ ਕੁੜੀ ਦਾ ਫੋਨ ਆ ਰਹਿ ਸੀ ਹਰ ਦਿਨ ਨਵੇ ਨਵੇ ਝੂਠ

ਫਿਰ ਮੈ ਉਹਨੂੰ ਕਿਹਾਂ ਕੇ ਹੁਣ ਜਿਆਦਾਂ ਗੱਲ ਨਹੀ ਕਰਨੀ ਸਭ ਨੂੰ ਸੱਕ ਹੋ ਜਾਉ,

ਕਹਿੰਦਾ ਕੋਈ ਨੀ ਤੁਸੀ ਕਿਸੇ ਹੋਰ ਨੰਬਰ ਤੋ ਗੱਲ ਕਰ ਲਿਆ ਕਰੋ ਮੈ ਫਿਰ ਹਾਂ ਚ ਹਾਂ ਮਿਲਾਂ ਦਿੱਤੀ ਤੇ ਮੈਨੂੰ ਯਾਦ ਆਇਆ ਕੇ ਦੀਪ ਦੇ ਪਾਪਾਂ ਦੀ ਇਕ ਿਸਮ ਪਈ ਏ ਮਾੜੀ ਕਿਸਮਤ ਸਿਮ ਮਿਲ ਗਈ ਤੇ ਫਿਰ ਮੇਰੀ ਗੱਲ ਹੋ ਲੱਗ ਗਈ ਤੇ ਕਈ ਵਾਰ ਦੀਪ ਨੇ ਕੋਲ ਬੈਠੇ ਨੇ ਪੁੱਛ ਲੈਣਾਂ?ਮੰਮਾਂ ਕਿਸ ਦਾ ਫੋਨ ਆ ਰਿਹਾਂ

ਮੈ ਕਹਿ ਦੇਣਾਂ ਤੇਰੇ ਪਾਪਾ ਦਾ ਤੇ ਮਨ ਹੀ ਮਨ ਸੋਚਣਾਂ ਕੇ ਦੀਪ ਦਾ ਪਾਪਾ ਤਾਂ ਮੇਰੇ ਇਕ ਬੋਲ ਤੇ ਜਾਨ ਦੇਦਾ

ਮੈਨੂੰ ਕਦੀ ਕਿਸੇ ਚੀਜ ਦੀ ਕੋਈ ਕਮੀ ਨਹੀ ਆਉਣ ਦਿੱਤੀ ਤੇ ਮੈ ਇਕ ਗੈਰ ਨੂੰ ਦੀਪ ਦਾ ਪਿਉ ਬਣੀ ਜਾ ਰਹੀ ਪਰ ਜਦੋ ਕੋਈ ਕਲੰਕ ਲਗਣਾਂ ਹੋਵੇ,

ਫਿਰ ਮੈ ਕਿੰਨੇ ਦਿਨ ਨਾ ਫੋਨ ਕੀਤਾਂ ਨਾ ਚੁੱਕਿਆਂ

ਪਰ ਇਕ ਦਿਨ ਉਹ ਸਾਡੇ ਘਰੇ ਆਂ ਗਿਆਂ ਤੇ ਮੇਰੇ ਸੋਹਰੇ ਨੂੰ ਕਹਿੰਦਾਂ ਮੈ ਸੁਣਿਆਂ ਤੁਸੀ ਟਰੈਟਰ ਟਰਾਲੀ ਵੇਚ ਰਹੇ ਹੋ ?

ਤੇ ਮੇਰਾ ਸੋਹਰਾਂ ਕਹਿਦਾ ਉਹ ਤਾ ਮੈ ਵੇਚ ਦਿੱਤੇ

ਕਹਿੰਦਾਂ ਚਲੋ ਕੋਈ ਨਹੀ ਜੀ ਿੲਕ ਗਿਲਾਸ ਪਾਣੀ ਪਿਲਾ ਦਿਉ,

ਮੇਰੇ ਸੋਹਰੇ ਨੇ ਅਵਾਜ ਦਿੱਤੀ ਧੀਏ ਇਕ ਗਿਲਾਸ ਪਾਣੀ ਲਿਆ ਕੇ ਦੇ ਵੀਰ ਨੂੰ ਮੈ ਪਾਣੀ ਦੇ ਅੰਦਰ ਆਂ ਗਈ ਮੈ ਕਿਹੜਾਂ ਸਕਲੋ ਵੇਖਿਆਂ ਸੀ ਥੋੜੇ ਕੁ ਚਿਰ ਚ ਫਿਰ ਉੇਸੇ ਦਾ ਫੋਨ ਆਂ ਗਿਆਂ ਮੈ ਨਾ ਚੁੱਕਿਆਂ ਤੇ ਨਾਲ ਦੀ ਨਾਲ ਮੈਸਜ ਆਇਆਂ ਤੇਰੇ ਸੋਹਰੇ ਨੇ ਮੈਨੂੰ ਤੇਰਾ ਵੀਰ ਬਣਾਂ ਦਿੱਤਾਂ,

ਵੈਸੇ ਦੀਪ ਦੇ ਮੰਮਾਂ ਤਾ ਬਹੁਤ ਸੋਹਣੇ ਨੇ ਨਜਰ ਨਾ ਲੱਗੇ ਮੇਰੀ ਪੀਲੇ ਸੂਟ ਚ ਕਿੰਨੇ ਸੋਹਣੇ ਲੱਗਦੇ ਸੀ ਮੈਸਜ ਪੜ੍ਹ ਕੇ ਤਾ ਮੇਰੇ ਪੈਰਾਂ ਹੇਠੋ ਜਮੀਨ ਨਿਕਲ ਗਈ ਕੇ ਇਹਨੂੰ ਕਿਵੇ ਪਤਾਂ ਲੱਗਾਂ ਮੇਰੇ ਘਰ ਦਾਂ

ਮੈ ਜਲਦੀ ਜਲਦੀ ਫੋਨ ਕੀਤਾ ਉਹਨੂੰ ਤੇ ਅੱਗੋ ਉਹਨੇ ਫੋਨ ਕੱਟ ਦਿਤਾਂ ਤੇ ਮੈਸਜ ਕੀਤਾਂ ਕੱਲ ਤੇਰੀ ਉਡੀਕ ਕਰੂਗਾਂ ਤੇ ਆਉਣ ਦਾ ਪਤਾਂ ਕੱਲ ਦੱਸੂ ਜੇ ਨਾ ਆਈ ਤਾਂ ਤੇਰਾ ਸਾਰਾ ਚਿੱਠਾਂ ਤੇੇੇਰੇ ਘਰੇ ਭੇਜ ਦਿਉਗਾਂ,

ਸਾਰੀ ਰਾਤ ਨੀਦ ਨਾ ਆਈ ਕੇ ਇਹ ਕਿ ਕਰ ਲਿਆਂ ਮੈ ! ਕਦੀ ਸੋਚਾ ਕੇ ਸਾਰਾਂ ਕੁਝ ਦੱਸ ਦੇਵੇ ਘਰੇ ਫਿਰ ਸੋਚਾ ਕਿਤੇ ਗੱਲ ਨਾ ਵੱਧ ਜਾਵੇ,

ਦਿਨ ਚੜਿਆਂ ਘਰ ਦੇ ਕੰਮ ਕਾਰ ਕਰ ਕੇ ਫੋਨ ਵੱਲ ਵੇਖੀ ਜਾਵਾ ਕੇ ਫੋਨ ਨਾ ਹੀ ਆਵੇ ਤਾ ਚੰਗਾਂ ਏ ਕਰਦੀ ਕਰਦੀ ਅਜੇ ਬੈਠੀ ਹੀ ਸੀ ਕੇ ਫੋਨ ਵੱਜਿਆਂ ਦੀਪ ਦੇ ਪਾਪਾ ਦਾ ਸੀ ,

ਹਾਲ ਚਾਲ ਪੁੱਛ ਕੇ ਮੇ ਕਿਹਾਂ ਮੈ ਪਿੰਡ ਜਾਣਾ ਸਾਮ ਨੂੰ ਮੁੜ ਆਉਗੀ ਕਹਿਦਾਂ ਠੀਕ ਏ ਸਮੇ ਨਾਲ ਮੁੜ ਆਈ

ਗੱਲ ਕਰਦੇ ਕਰਦੇ ਵਿਚੇ ਉਹਦਾ ਫੋਨ ਆ ਗਿਆਂ ਮੈ ਜਲਦੀ ਜਲਦੀ ਦੀਪ ਦੇ ਪਾਪਾਂ ਦਾ ਫੋਨ ਕੱਟਿਆ ਤੇ ਉਹਨੂੰ ਕਿਹਾਂ ਮੈ ਕਿਤੇ ਨਹੀ ਆਉਣਾ ਮੈ ਤਾਂ ਤੈਨੂੰ ਆਪਣਾਂ ਇਕ ਚੰਗਾਂ ਦੋਸਤ ਸਮਝਿਆ ਸੀ ਤੇ ਤੂੰ ਕਿ ਨਿਕਲਿਆਂ ,

ਅੱਗੋ ਕਹਿੰਦਾਂ ਆਉਣਾਂ ਤੇ ਤੈਨੂੰ ਪੈਣਾ ਨਹੀ ਤਾ ਮੈ ਤੇਰੇ ਘਰੇ ਆ ਜਾਣਾਂ ਫਿਰ ਤੇਨੂੰ ਪਤਾਂ ਏ ਕੀ ਹੋਣਾਂ ਮੈ ਸੋਚਾ ਚ ਪੈ ਗਈ ਇਹ ਕਿ ਕਰ ਲਿਆ ਮੈ ਘਰੋ ਪਿੰਡ ਦਾਂ ਬਹਾਨਾਂ ਲਾ ਕੇ ਨਿਕਲ ਗਈ ,

ਸਾਰਿਆ ਰਿਸਤਿਆਂ ਦੇ ਖੂਨ ਕਰਕੇ ਬੱਸ ਫਿਰ ਕਿ ਆਪਣੀ ਹਵਸ ਪੂਰੀ ਕਰਨ ਲਈ ਪਹਿਲਾਂ ਹੀ ਸਾਰੇ ਪ੍ਰਬੰਧ ਕੀਤੇ ਸੀ ਉਹਨੇ ਕਹਿਦਾ ਸਹਿਰ ਜਾਣਾਂ ਆਪਾਂ ਹੁਣ !

ਤੇ ਮੈ ਦੀਪ ਦੇ ਪਾਪਾਂ ਨਾਲ ਜੋ ਚਾਰ ਲਾਵਾਂ ਲਈਆ ਸਨ ਉਹਨਾਂ ਤੋ ਝੂਠੀ ਪੈ ਗਈ ਬੱਸ ਜਿਵੇ ਦਿਮਾਗ ਨੇ ਕੰਮ ਕਰਨਾਂ ਛੱਡ ਦਿੱਤਾਂ ਹੋਵੇ ਚੁਪ ਚਾਪ ਆਪਣਿਆਂ ਦੇ ਭੋਰਸੇ ਦਾ ਖੂਨ ਹੁੰਦਾਂ ਵੇਖਦੀ ਰਹੀ ਤੇ ਪਤਾਂ ਨਾ ਲੱਗਾਂ ਕਦੋ ਪਿੰਡ ਤੋ ਸਹਿਰ ਦਾ ਸਫਰ ਮੁੱਕ ਗਿਆਂ ਤੇ ਮੇਰੀ ਬਰਬਾਦੀ ਦਾ ਸਫਰ ਸੁਰੂ ਹੋ ਗਿਆ ਹੋਲਟ ਚ ਪਹਿਲਾਂ ਹੀ ਰੂਮ ਬੁੱਕ ਸੀ,

ਮੈ ਆਪਣੀ ਇੱਜਤ ਲੁਟ ਕੇ ਆਪਣਾਂ ਸਾਰਾਂ ਕੁੱਝ ਗਵਾਂ ਲਿਆਂ ਥੋੜੇ ਸਮੇ ਬਆਦ ਦੀਪ ਦੇ ਪਾਪਾ ਦਾ ਫੋਨ ਆ ਗਿਆਂ ਤੇ ਕਹਿੰਦਾਂ ਕਿੱਥੇ ਏ ਤੂੰ ਪਿੰਡ ਨਹੀ ਮੁੜੀ

ਮੈ ਕਿਹਾਂ ਪਿੰਡ (ਪੇਕੇ ) ਵਾ ਸਵੇਰੇ ਜਾਉਗੀ ,

ਦੀਪ ਘਰੇ ਤੇ ਰੋ ਰਿਹਾਂ ਸੀ ਗੁੱਸੇ ਚ ਫੋਨ ਕੱਟ ਦਿੱਤਾਂ

ਪਤਾਂ ਨਹੀ ਕਿ ਮਨ ਚ ਆਇਆਂ ਹੋਣਾਂ ਮੇਰੀ ਮਾਂ ਨੂੰ ਪੇਕੇ ਫੋਨ ਲਾ ਕੇ ਕਹਿਦਾਂ ਤੁਸੀ ਮੰਮੀ ਇਹਨੂੰ ਵਾਪਸ ਕਿਉ ਨਹੀ ਜਾਣ ਦਿੱਤਾ ਦੀਪ ਰੋਦਾਂ ਸੀ ਘਰੇ ਅੱਗੋ ਮਾਤਾਂ ਕਹਿੰਦੀ ਕਿਨੂੰ ਨਹੀ ਜਾਣ ਦਿੱਤਾਂ ਦੀਪ ਦੀ ਮਾਂ ਨੂੰ ਉਹ ਤਾ ਮੇਰੇ ਕੋਲ ਆਈ ਹੀ ਨਹੀ ਮਾਤਾਂ ਨੇ ਜੁਵਾਬ ਦਿੱਤਾ,

ਮੈ ਵਾਰ ਵਾਰ ਮਾਂਤਾਂ ਨੂੰ ਫੋਨ ਕਰੀ ਜਾਵਾ ਕੇ ਦੀਪ ਦੇ ਪਾਪਾ ਦਾ ਫੋਨ ਆਵੇ ਤਾ ਕਹੀ ਮੇਰੇ ਕੋਲ ਵਾ ਸਵੇਰੇ ਭੇਜ ਦੂ ਗਈ ਇੰੇਨੇ ਨੂੰ ਮਾਤਾ ਦਾ ਫੋਨ ਆ ਗਿਆ ਨੀ ਕਿੱਥੇ ਏ ਤੂੰ ?ਹੁਣ ਮੈ ਕੀ ਦੱਸ ਦੀ ਵਿਚੇ ਦੀਪ ਦਾ ਪਾਪਾ ਵਾਰ ਵਾਰ ਫੋਨ ਕਰੀ ਜਾਵੇ ਮੈ ਫੋਨ ਚੁੱਕ ਕੇ ਕਿਹਾਂ ਸਵੇਰੇ ਆਉਗੀ ਆਖਕੇ ਫੋਨ ਬੰਦ ਕਰ ਦਿੱਤਾਂ

ਤੇ ਉਥੋ ਨਿਕਲ ਲੱਗੀ,

ਮੇਰਾਂ ਹੱਥ ਫੜ ਕੇ ਕਹਿੰਦਾਂ ਜੋ ਹੋਣਾਂ ਸੀ ਉਹ ਹੋ ਗਿਆਂ ਹੁਣ ਰਾਤ ਮੌਜਾਂ ਕਰਦੇ ਆਂ ਮੈ ਹਵਸ ਚ ਅੰਨ੍ਹੇ ਨੂੰ ਲਾਹਨਤਾਂ ਪਾਉਣ ਲੱਗੀ ਕੇ ਮੇਰਾ ਘਰ ਉਜਾੜ ਦਿੱਤਾ ਤੇਰੀ ਦੋਸਤੀ ਨੇ ਤੇ ਆਪਣੇ ਮੂੰਹ ਤੇ ਚਪੇੜਾਂ ਮਾਰਨ ਲੱਗ ਗਈ,

ਤੇ ਰੱਬ ਅੱਗੇ ਅਰਦਾਸ ਕਰਨ ਲੱਗੀ ਕੇ ਮੈਨੂੰ ਧਰਤੀ ਵੇਲ ਦੇ ਦੇਵੇ ਤੇ ਮੈ ਿਵਚ ਸਮਾ ਜਾਵਾਂ ਰੱਬ ਵਰਗੇ ਦੀਪ ਦੇ ਪਿਉ ਦਾ ਦਿਲ ਤੇ ਭੋਰਸਾਂ ਤੋੜਿਆਂ ਮੈ ਰੱਬਾਂ ਮੇਨੂੰ ਕਦੀ ਮਾਫ ਨਾ ਕਰੀ ਕਰਦੀ ਕਰਦੀ,

ਹੋਟਲ ਚੋ ਬਾਹਰ ਨਿਕਲੀ ਰਾਤ ਦਾ ਸਮਾਂ ਹਨੇਰਾਂ ਕਾਫੀ ਹੋ ਗਿਆਂ ਸੀ ਬੱਸ ਤਾ ਕੋਈ ਮਿਲਣੀ ਨਹੀ ਸੀ ਸੋਚ ਹੀ ਰਹੀ ਕੇ ਉਹ ਮੇਰਾ ਭੋਰਸਾਂ ਤੇ ਮੇਰੇ ਘਰ ਉਜਾੜਨ ਵਾਲਾ ਮੇਰਾ ਦੋਸਤ ਕਹਿਦਾ ਚਲ ਮੈ ਛੱਡ ਅਉਨਾਂ ਤੈਨੂੰ ਮੇੇਰੇ ਕੋਲ ਹੋਰ ਕੋਈ ਚਾਰਾਂ ਵੀ ਨਹੀ ਸੀ ਇਸ ਤੋ ਬਿਨ੍ਹਾਂ ਮੈ ਚੁੱਪ ਕਰਕੇ ਪਿੱਛਲੀ ਸੀਟ ਤੇ ਬਹਿ ਗਈ ਸਾਰੇ ਰਸਤੇ ਆਪਣੇ ਟੁੱਟਦੇ ਰਿਸਤੇ ਨੂੰ ਬਚਾਉਣ ਦੇ ਲਈ ਰੱਬ ਅੱਗੇ ਵਾਸਤੇ ਪਾਈ ਜਾਵਾਂ ਪੇਕੇ ਪਿੰਡ ਵੱਲ ਛੱਡ ਲਈ ਕਿਹਾ ਮੈ ਕਹਿੰਦਾਂ ਤੂੰ ਇਵੇ ਡਰੀ ਜਾਨੀ ਏ ਕੁੱਝ ਨਹੀ ਸੀ ਹੋਣਾ ਸਵੇਰੇ ਆ ਜਾਣਾਂ ,

ਮਨ ਹੀ ਮਨ ਮੈ ਸੋਚਿਆ ਕਾਸ਼ ਮੈ ਪਹਿਲੇ ਦਿਨ ਹੀ ਡਰ ਜਾਦੀ ਤਾਂ ਅੱਜ ਏ ਦਿਨ ਨਹੀ ਸੀ ਆਉਣਾਂ

ਮੋੜ ਤੇ ਮੈ ਗੱਡੀ ਰੋਕਣ ਲਈ ਕਿਹਾਂ ਅੱਗੇ ਮੈ ਆਪੇ ਚਲੀ ਜਾਉ ਤੁਰਦੀ ਤੁਰਦੀ ਸੋ ਸੋ ਖਿਆਲ ਆਉਣ ਕਿ ਕਿਹਾ ਗਈ ਸਵੇਰੇ ਕੇ ਰਾਤ ਕਿੱਥੋ ਆਈ ਘਰੇ ਜਾਦੀ ਤੇ ਕੀ ਵੇਖ ਦੀ ਆਂ ਕੇ ਸੱਸ ਸੋਹਰਾ ਘਰੇ ਬੇਠੇ ਨੇ ਤੇ ਮਾਂ ਮੈਨੂੰ ਵੇਖ ਕੇ ਪਿਟਣ ਲੱਗ ਗਈ ਕੇ ਤੂੰ ਜੰਮਦੀ ਕਿਉ ਨਾ ਮਰ ਗਈ,

ਸੱਸ ਸੋਹਰੇ ਦੇ ਸੋ ਸੋ ਸੁਵਾਲ ਮੈ ਬੁੱਤ ਬਣੀ ਸਭ ਕੁੱਝ ਸੁਣਦੀ ਰਹੀ ਤੇ ਆਪਣੇ ਵੱਸੇ ਵੱਸਏ ਘਰ ਨੂੰ ਆਪਣੇ ਹੱਥੀ ਉਜੜ ਲਿਆਂ ਦੀਪ ਦੇ ਪਾਪਾ ਦਾ ਵਾਰ ਵਾਰ ਪੁੱਛਣਾ ਕਿੱਥੋ ਆਈ ਏ ਮੇਰੀ ਸੱਸ ਨੇ ਮੇਰਾ ਫੋਨ ਲੈ ਲਿਆਂ ਮੇਰੇ ਕੋਲੋ ਤੇ ਫਿਰ ਉਸੇ ਵੇਲੇ ਉਹਦਾਂ ਫੋਨ ਆ ਗਿਆ ਸੱਸ ਨੇ ਸੋਚਿਆਂ ਦੀਪ ਦੇ ਪੀਉ ਦਾ ਫੋਨ ਏ ਉਹਨੇ ਫੋਨ ਦਾ ਸਪੀਕਰ ਲਾ ਿਦੱਤਾਂ,

ਅੱਗੋ ਅਵਾਜ ਆਈ

ਜਾਨ ਪਹੁੰਚ ਗਈ ਘਰੇ ਕੁੱਝ ਕਿਹਾ ਤਾ ਨਹੀ ਘਰੋ ਜੇ ਕੋਈ ਪੁੱਛੇ ਤਾ ਕਹੀ ਸਹੇਲੀ ਦੇ ਘਰ ਗਈ ਸਾਂ ਨਾਲੇ ਅੱਗੇ ਤੋ ਪੱਕੇ ਪੈਰੀ ਆਈ ਚੱਲ ਚੰਗਾਂ ਸਵੇਰੇ ਗੱਲ ਕਰਦੇ ਇਹ ਸਭ ਕੁੱਝ ਸੁਣ ਕੇ ਸੱਸ ਸੋਹਰਾ ਤੁਰ ਪਾਏ ਤੇ ਮੈ ਆਪਣਾਂ ਘਰ ਤੇ ਇੱਜਤ ਸਭ ਕੁੱਝ ਆਪਣੇ ਹੱਥੀ ਗਵਾਂ ਲਿਆਂ ਦੀਪ ਤੇ ਦੀਪ ਦੇ ਪਾਪਾ ਦੀਆ ਨਜ਼ਰਾਂ ਚੋ ਗਿਰ ਗਈ,

ਹੁਣ ਤਾਂ ਦੀਪ ਦੇ ਪਾਪਾ ਤੇ ਦੀਪ ਦੀਆਂ ਯਾਦਾਂ ਤੇ ਦੋਸਤੀ ਚ ਮਿਲਿਆਂ ਧੋਖਾਂ ਕੋਲ ਰਹਿ ਗਿਆਂ ਸੀ ਸਭ ਕੁੱਝ ਤਾਂ ਮੈ ਆਪਣੇ ਹੱਥੀ ਉਜਾੜ ਲਿਆਂ ਸੀ ਤੇ ਸਵੇਰੇ ਸੱਤ ਕੁ ਵਜੇ ਸੀ ਕੇ ਸੱਸ ਸੋਹਰਾਂ ਤੇ ਦੀਪ ਦਾ ਪਾਂਪਾ ਘਰੇ ਆ ਗਏ,

ਦੀਪ ਦੇ ਪਾਪਾ ਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ ਤੇ ਨਾ ਕੋਈ ਗੱਲ ਪੁੱਛੀ ਸਭ ਕੁੱਝ ਤਾ ਪਾਣੀ ਵਾਗ ਸਾਫ ਸੀ ਇਕੋ ਬੋਲ ਚ ਕਹਿ ਦਿੱਤਾ ਮੈ ਨਹੀ ਇਹਨੂੰ ਰੱਖਣਾਂ ਤੁਸੀ ਆਪਣੇ ਘਰੇ ਅਸੀ ਆਪਣੇ ਘਰੇ ,

ਇਹ ਆਖਕੇ ਸਾਰੇ ਤੁਰ ਪਏ ਮੈ ਚਾਹੁੰਦਿਆਂ ਹੋਇਆਂ ਵੀ ਕਿਸੇ ਨੁੰ ਨਾ ਰੋਕ ਸਕੀ ! ਉਹ ਕਿਹੜੇ ਰੁਸੇ ਸੀ ਜਿੰਨਾਂ ਨੂੰ ਮੈ ਮਨਾਂ ਲੈਦੀ,

ਕੁੱਝ ਪਲਾਂ ਚ ਮੇਰਾਂ ਹੱਸਦਾਂ ਵੱਸਦਾਂ ਘਰ ਉਜੜ ਗਿਆਂ ,

ਉਸ wrong ਨੰਬਰ ਨੇ ਮੇਨੂੰ ਹਰ ਰਿਸਤੇ ਚੋ wrong ਕਰਤਾਂ ,

( ✍️✍️✍️)

ਜੇ ਕਿਸੇ ਨੂੰ ਕੁੱਝ ਬੁਰਾਂ ਲੱਗਾਂ ਹੋੇ ਤਾ ਮਾਫੀ ਏ ਹੱਥ ਜੋੜ ਕੇ👏🏻

Jind Baljit