Villager ਦਾ ਪੇਂਡੂ

In association with Bhandohal Films

About

ਦੁਨੀਆ ਭਰ ਦੇ ਸਾਰੇ ਪੰਜਾਬੀਆਂ ਪੇੰਡੂਆਂ ਨੂੰ ਸੱਤ ਸ਼੍ਰੀ ਅਕਾਲ ਜੀ
ਦੋਸਤੋ ਇਸ ਪੇਜ਼ ਤੇ ਤੁਸੀਂ ਤੁਹਾਡੇ ਪਿੰਡ ਨਾਲ ਸਾਂਝ ਰੱਖਦੀ ਹਰ ਖ਼ਬਰ, ਫੋਟੋ, ਗੀਤ, ਵੀਡੀਓ ਸਾਂਝੀ ਕਰ ਸਕਦੇ ਹੋ |
ਮੈਨੂੰ ਬਹੁਤੀ ਖੁਸ਼ੀ ਤੇ ਮਾਣ ਹੋਵੇਗਾ ਜੇ ਤੁਸੀਂ ਪੰਜਾਬ ਵਿਚੋਂ ਅਲੋਪ ਹੋ ਰਹੀਆਂ ਵਿਰਾਸਤੀ ਖੇਡਾਂ, ਰਸਮਾ, ਰੀਤੀ – ਰਿਵਾਜ, ਗੀਤ, ਮੁਹਾਵਰੇ, ਬੋਲੀ , ਭਾਸ਼ਾ, ਮੇਲੇ, ਖਾਣ – ਪੀਣ , ਕੰਮ ਧੰਦੇ, ਤਿੱਥ-ਤਿਓਹਾਰ ਆਦੀ ਨੂੰ ਸਾਂਭਣ ਵਿਚ ਮੇਰੀ ਮੱਦਦ ਕਰ ਸਕਦੇ ਹੋ ||
ਇਹ ਪੇਜ਼ ਬਣਾਉਣ ਦਾ ਇਕੋ ਇਕ ਕਾਰਨ ਇਹ ਵੀ ਹੈ ਕੀ ਮੈਂ ਤੁਹਾਡਾ ਸੋਹਣਾ ਪਿੰਡ ਪੂਰੀ ਦੁਨੀਆਂ ਵਿਚ ਫੈਮਸ ਕਰਨਾ ਚਾਹੁੰਦਾ ਹਾਂ ||
ਗੁਰਮੁਖ ਭੰਦੋਹਲ ||